ਯੂਥ & ਯੰਗ ਅਡਲਟ ਡ੍ਰੌਪ-ਇਨ ਮੈਂਟਲ ਹੈਲਥ ਕਾਉਂਸਲਿੰਗ
Related topics: Child and youth mental health and substance use Children and youth health Mental health Mental health and substance use Richmond mental health and substance use services
ਤੁਰੰਤ ਮਦਦ ਦੀ ਲੋੜ ਹੈ?
ਜੇਕਰ ਕੋਈ ਸੁਰੱਖਿਆ ਸੰਬੰਧੀ ਜ਼ਰੂਰੀ ਚਿੰਤਾ ਹੈ, ਤਾਂ ਕਿਰਪਾ ਕਰਕੇ 9-1-1 ਨੂੰ ਕਾਲ ਕਰੋ ਜਾਂ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਜਾਓ।
ਆਤਮ ਹੱਤਿਆ ਹਾਟਲਾਈਨ: 1-800-784-2433
ਬੀ ਸੀ ਸੰਕਟ ਲਾਈਨ ਨੂੰ ਕਾਲ ਕਰੋ: 604-310-6789
ਬੱਚਿਆਂ ਦੀ ਮਦਦ ਲਈ ਫ਼ੋਨ: 1-800-668-6868
KUU-US ਸੰਕਟ ਸਹਾਇਤਾ ਲਾਈਨ (ਬੀ ਸੀ ਵਾਈਡ ਇੰਡੀਜੀਨਸ ਟੋਲ ਫਰੀ ਸੰਕਟ ਅਤੇ ਸਹਾਇਤਾ ਲਾਈਨ):: 1-800-588-8717
ਨੌਜਵਾਨਾਂ ਅਤੇ ਬਾਲਗਾਂ ਲਈ ਡ੍ਰੌਪ-ਇਨ ਮਾਨਸਿਕ ਸਿਹਤ ਸਲਾਹ ਦਾ ਉਦੇਸ਼ 12 ਤੋਂ 24 ਸਾਲ ਦੇ ਉਹਨਾਂ ਨੌਜਵਾਨਾਂ ਲਈ ਸਹਾਇਤਾ ਨੂੰ ਸਮਰਥਨ ਦੇਣਾ ਹੈ ਜੋ ਕੰਮ ਕਰਨ ਵਿੱਚ ਅਜਿਹੀਆਂ ਜਟਿਲਤਾਵਾਂ ਦਾ ਅਨੁਭਵ ਕਰ ਰਹੇ ਹਨ ਜਿਹਨਾਂ ਨੂੰ ਹਲਕਾ ਤੋਂ ਦਰਮਿਆਨਾ ਅਤੇ ਗੈਰ-ਜ਼ਰੂਰੀ ਸਮਝਿਆ ਜਾਂਦਾ ਹੈ।
ਕੀ ਉਮੀਦ ਰੱਖਣੀ ਹੈ
ਸੇਵਾ ਤੁਰੰਤ ਦਖਲ ਅਤੇ ਘੱਟ ਰੁਕਾਵਟ ਵਾਲੀ ਹੈ| ਇੱਕ ਸੋਲਿਊਸ਼ਨ ਫੋਕਸਡ ਬ੍ਰੀਫ ਇੰਟਰਵੈਂਸ਼ਨ ਮਾਡਲ ਦੀ ਵਰਤੋਂ ਕਰਦੇ ਹੋਏ, BA ਅਤੇ MA ਪੱਧਰ ਦੇ ਦਖਲਅੰਦਾਜ਼ਾਂ ਦੀ ਬਣੀ ਟੀਮ ਦੁਆਰਾ ਡਰਾਪ-ਇਨ ਮਾਨਸਿਕ ਸਿਹਤ ਸਹਾਇਤਾ ਦਾ ਇੱਕ ਸੈਸ਼ਨ ਪੇਸ਼ ਕੀਤਾ ਜਾਂਦਾ ਹੈ।
ਤੁਸੀਂ ਜਿੰਨੀ ਵਾਰ ਲੋੜ ਹੋਵੇ ਇਸ ਸੇਵਾ ਦੀ ਵਰਤੋਂ ਕਰ ਸਕਦੇ ਹੋ। ਸੇਵਾ ਸਮੱਸਿਆ ਹੱਲ ਕਰਨ, ਸਰੋਤ ਵਿਕਾਸ, ਮਾਨਸਿਕ ਸਿਹਤ ਮਨੋਵਿਗਿਆਨਕ ਸਿੱਖਿਆ, ਸੰਚਾਰ ਹੁਨਰ ਨਿਰਮਾਣ ਅਤੇ ਸਿਖਲਾਈ ਲਈ ਆਦਰਸ਼ ਹੈ; ਅਤੇ ਇਸ ਨੂੰ ਆਪਣੇ ਆਪ ਵਿੱਚ ਸੰਪੂਰਨ ਸੇਵਾ ਸਮਝਿਆ ਜਾਣਾ ਚਾਹੀਦਾ ਹੈ।
ਫਾਊਂਡਰੀ ਨੌਰਥ ਸ਼ੋਅਰ ਵਿਖੇ ਯੂਥ ਡਰਾਪ-ਇਨ ਮਾਨਸਿਕ ਸਿਹਤ ਕਾਉਂਸਲਿੰਗ
- Phone: (604)984-5060