Geometric pattern of mountains

ADHD ਪ੍ਰੋਗਰਾਮ ਉਹਨਾਂ ਮਾਪਿਆਂ ਲਈ ਸਕਾਰਾਤਮਕ ਪਾਲਣ-ਪੋਸ਼ਣ ਤਰੀਕਿਆਂ ਅਤੇ ਵਿਵਹਾਰ ਪ੍ਰਬੰਧਨ ਰਣਨੀਤੀਆਂ ਵਿਕਸਿਤ ਕਰਨ ਵਿੱਚ ਮਦਦ ਕਰਦਾ ਹੈ ਜਿਨ੍ਹਾਂ ਦੇ ਬੱਚਿਆਂ ਵਿੱਚ ਅਟੈਂਸ਼ਨ ਡੈਫ਼ਿਸਿਟ ਹਾਈਪਰਐਕਟੀਵਿਟੀ ਡਿਸਆਰਡਰ (ADHD) ਦੀ ਪਛਾਣ ਹੋਈ ਹੈ।

How to access

  • ਯੋਗਤਾ ਪਰਖੋ

    • ADHD ਦੀ ਮੁੱਢਲੀ ਪਛਾਣ ਵਾਲੇ 3 ਤੋਂ 15 ਸਾਲ ਦੀ ਉਮਰ ਦੇ ਬੱਚੇ।
    • ਵੈਨਕੂਵਰ ਵਿੱਚ ਰਹਿਣ ਵਾਲੇ।
  • ਰੈਫਰਲ ਪ੍ਰਾਪਤ ਕਰੋ

    ਰੈਫਰਲ ਦੀ ਲੋੜ ਹੈ| ਸਿਹਤ ਪੇਸ਼ੇਵਰ, ਸਕੂਲ ਦੇ ਸਲਾਹਕਾਰ, ਸੋਸ਼ਲ ਵਰਕਰ ਅਤੇ ਪਰਿਵਾਰ ਸਿੱਧੇ ਫ਼ੋਨ ਜਾਂ ਈਮੇਲ ਰਾਹੀਂ  ਰੈਫਰ ਕਰ ਸਕਦੇ ਹਨ। 

    •  

ਖੁੱਲ੍ਹਣ ਦੇ ਸਮੇਂ

ਇਸ ਵੇਲੇ ਖੁੱਲ੍ਹਾ ਹੈ
  • ਸੋਮਵਾਰ:   9:00 a.m. to 5:00 ਸ਼ਾਮ
  • ਮੰਗਲ਼ਵਾਰ:   9:00 a.m. to 5:00 ਸ਼ਾਮ
  • ਬੁੱਧਵਾਰ:   12:00 ਸ਼ਾਮ to 8:00 ਸ਼ਾਮ
  • ਵੀਰਵਾਰ:   9:00 a.m. to 5:00 ਸ਼ਾਮ
  • ਸ਼ੁੱਕਰਵਾਰ:   ਬੰਦ
  • Saturday:   ਬੰਦ
  • ਐਤਵਾਰ:   ਬੰਦ

Evening hours vary.

Goldcorp Centre for Mental Health (Northeast)

Offers a variety of mental health programs to the Vancouver community.

ਅਟੈਂਸ਼ਨ ਡੈਫ਼ਿਸਿਟ ਹਾਈਪਰ ਐਕਟੀਵਿਟੀ ਡਿਸਆਰਡਰ (ADHD) ਪਰਿਵਾਰ ਲਈ ਸਿੱਖਿਆ

ADHD ਪਰਿਵਾਰਕ ਸਿੱਖਿਆ ਉਹਨਾਂ ਮਾਪਿਆਂ ਦੀ ਮਦਦ ਕਰਦੀ ਹੈ ਜਿਨ੍ਹਾਂ ਦੇ ਬੱਚਿਆਂ ਵਿੱਚ ਅਟੈਂਸ਼ਨ ਡੈਫ਼ਿਸਿਟ ਹਾਈਪਰਐਕਟੀਵਿਟੀ ਡਿਸਆਰਡਰ (ADHD) ਦੀ ਪਛਾਣ ਹੋਈ ਹੈ, ਤਾਂ ਜੋ ਪਾਲਣ-ਪੋਸ਼ਣ ਦੇ ਸਕਾਰਾਤਮਕ ਤਰੀਕੇ ਅਤੇ ਵਿਵਹਾਰ ਪ੍ਰਬੰਧਨ ਰਣਨੀਤੀਆਂ ਵਿਕਸਿਤ ਕੀਤੀਆਂ ਜਾ ਸਕਣ।