ਸ੍ਰੋਤ
ਬੱਚਿਆਂ, ਨੌਜਵਾਨਾਂ ਅਤੇ ਪਰਿਵਾਰਾਂ ਲਈ ਚਿੰਤਾ ਨਾਲ ਸੰਬੰਧਿਤ ਸਰੋਤ
ਚਿੰਤਾ ਜਾਂ ਘਬਰਾਹਟ ਮਹਿਸੂਸ ਕਰਨਾ ਰੋਜ਼ਾਨਾ ਜੀਵਨ ਦਾ ਇੱਕ ਆਮ ਹਿੱਸਾ ਹੈ। ਹਰ ਕੋਈ ਸਮੇਂ ਸਮੇਂ ਤੇ ਚਿੰਤਾ ਮਹਿਸੂਸ ਕਰਦਾ ਹੈ| ਹਲਕੀ ਤੋਂ ਦਰਮਿਆਨੀ ਚਿੰਤਾ ਤੁਹਾਡਾ ਧਿਆਨ, ਊਰਜਾ ਅਤੇ ਉਤਸ਼ਾਹ ਕੇਂਦਰਿਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ। ਜੇ ਚਿੰਤਾ ਗੰਭੀਰ ਹੈ, ਤਾਂ ਤੁਸੀਂ ਬੇਬਸੀ, ਉਲਝਣ ਅਤੇ ਬਹੁਤ ਜ਼ਿਆਦਾ ਚਿੰਤਾ ਦੀਆਂ ਭਾਵਨਾਵਾਂ ਮਹਿਸੂਸ ਕਰ ਸਕਦੇ ਹੋ ਜੋ ਡਰ ਦੀ ਘਟਨਾ ਦੀ ਅਸਲ ਗੰਭੀਰਤਾ ਜਾਂ ਸੰਭਾਵਨਾ ਤੋਂ ਬਹੁਤ ਜ਼ਿਆਦਾ ਹਨ।
ਹੋਰ ਸਹਾਇਤਾ ਵਿਕਲਪਾਂ ਅਤੇ ਜਾਣਕਾਰੀ ਦੀ ਭਾਲ ਕਰ ਰਹੇ ਹੋ? ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਲਈ ਸਹਾਇਤਾ ਲਈ ਸੇਵਾਵਾਂ, ਸਰੋਤ ਅਤੇ ਹੋਰ ਬਹੁਤ ਕੁਝ ਲੱਭਣ ਲਈ ਸਾਡੇ ਬਾਲ ਅਤੇ ਨੌਜਵਾਨ ਮਾਨਸਿਕ ਸਿਹਤ ਅਤੇ ਪਦਾਰਥਾਂ ਦੀ ਵਰਤੋਂ ਸੈਕਸ਼ਨ ਨੂੰ ਦੇਖੋ।
More resources
-
-
MindShift® CBT App
-
Y-Mind Teen
-
Kelty Mental Health | Breathr App
-
Taming Worry Dragons
-
Confident Parents Thriving Kids: Anxiety
-
-
-
Social Anxiety Disorder
-
Depression
-
EASE at Home Grades K-7
-
Dealing with Depression
-
Children's Hospital of Eastern Ontario (CHEO)
-
-
-
Anxiety Canada | Getting a good night's sleep
-
Here to Help | Sleep module
-
Anxiety Canada | Helping Your Child Sleep Alone or Away from Home
-
Books
- Taming Worry Dragons
- Dragon Worries
- Bye-Bye Time
- When I miss you
- A Thought is a Thought
- What to Do when You Worry too much
- The Ant Hill Disaster
- Treating Childhood and Adolescent Anxiety: A Guide for Caregivers